International Journal Of Creative and Innovative Research In All Studies
International Peer-Reviewed Journal

 >   Manuscript Details

Manuscript Details - IJCIRAS1297

ManuScript Details
Paper Id: IJCIRAS1297
Title: ZINDAGI DE YTHARTH DI PESHKARI:KATHA IS YUG DI
Published in: International Journal Of Creative and Innovative Research In All Studies
Publisher: IJCIRAS
ISSN: 2581-5334
Volume / Issue: Volume 2 Issue 2
Pages: 5
Published On: 7/31/2019 2:13:02 AM      (MM/dd/yyyy)
PDF Url: http://www.ijciras.com/PublishedPaper/IJCIRAS1297.pdf
Main Author Details
Name: Dr. Priya Goyal
Institute: Akal Degree College,Mastuana,Sangrur,(punjab)
Co - Author Details
Author Name Author Institute
Abstract
Research Area: Languages and Literature
KeyWord: my topic is related with current issue.
Abstract: ਬਲਬੀਰ ਪਰਵਾਨਾ ਪੰਜਾਬੀ ਦਾ ਸਥਾਪਤ ਰਚਨਾਕਾਰ ਹੈ l ਲੇਖਕ ਨੇ ਆਪਣੀ ਨਾਵਲ ਯਾਤਰਾ ‘ਸੁਪਨੇ ਤੇ ਪਰਛਾਵੇਂ’ ਤੋਂ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ਪਰਵਾਨੇ ਨੇ ਕ੍ਰਮਵਾਰ ‘ਨਿੱਕੇ ਨਿੱਕੇ ਯੁੱਧ’, ‘ਆਪਣੇ ਆਪਣੇ ਮੋਰਚੇ’, ‘ਗਹਿਰ ਚੜ੍ਹੀ ਅਸਮਾਨ’, ‘ਕਥਾ ਇਸ ਯੁੱਗ ਦੀ’, ‘ਅੰਬਰ ਵੱਲ ਉਡਾਨ’, ‘ਖੇਤਾਂ ਦਾ ਰੁਦਨ’ਅਤੇ ‘ਸਿਮਟਦਾ ਆਕਾਸ਼’ਆਦਿ ਨਾਵਲਾਂ ਦੀ ਸਿਰਜਨਾ ਕੀਤੀ l ਨਾਵਲ ਤੋਂ ਬਿਨਾਂ ਲੇਖਕ ਨੇ ਨਾਵਲਿਟ,ਕਹਾਣੀ-ਸੰਗ੍ਰਹਿ ਅਤੇ ਕਵਿਤਾ ਆਦਿ ਦੀ ਰਚਨਾ ਵੀ ਕੀਤੀ l ਮੈਂ ਆਪਣੇ ਇਸ ਖੋਜ ਪੱਤਰ ਵਿਚ ਬਲਬੀਰ ਪਰਵਾਨਾ ਦੇ ਨਾਵਲ ‘’ਨੂੰ ਵਿਸ਼ਾ ਬਣਾਇਆ,ਕਥਾ ਇਸ ਯੁੱਗ ਦੀ lਇਹ ਨਾਵਲ 2011 ਵਿਚ ਪ੍ਰਕਾਸ਼ਿਤ ਹੋਇਆ lਹਥਲੇ ਨਾਵਲ ਵਿਚ ਲੇਖਕ ਨੇ ਇਸ ਸਮੱਸਿਆ ਦੇ ਸਨਮੁੱਖ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਬਦਲ ਰਿਹਾ ਆਰਥਿਕ ਵਰਤਾਰਾ ਖੇਤੀ ਦੇ ਪ੍ਰੰਪਰਕ ਸਰੂਪ ਨੂੰ ਨਵੇਂ ਰੂਪ ਵਿਚ ਤਬਦੀਲ ਤਾਂ ਕਰ ਰਿਹਾ ਪਰ ਇਸ ਬਦਲਦੇ ਸਰੂਪ/ਸੁਭਾ ਨੇ ਨਿਮਨ ਕਿਸਾਨੀ ਨੂੰ ਤਬਾਹ ਕਰ ਦਿੱਤਾ l ਕਿਸਾਨ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ l ਕਾਰਪੋਰੇਟ ਪੂੰਜੀ ਮਨੁੱਖ ਨੂੰ ਆਪਣੀਆਂ ਜੜ੍ਹਾਂ ਤੋਂ ਤੋੜ ਕੇ ਤਬਾਹੀ ਵੱਲ ਲਿਜਾ ਰਹੀ ਹੈ l ਇਥੋਂ ਤੱਕ ਕਿ ਪਿਆਰ ਦਾ ਆਧਾਰ ਵੀ ਪੂੰਜੀ ਬਣਦੀ ਜਾ ਰਹੀ ਹੈ lਇਸ ਪੂੰਜੀ ਦੀ ਦੌੜ ਵਿਚ ਮਨੁਖ ਦਿਸ਼ਾਹੀਣ ਭਟਕ ਰਿਹਾ lਲੇਖਕ ਆਪਣੇ ਨਾਵਲ ‘ਕਥਾ ਇਸ ਯੁੱਗ ਦੀ’ ਵਿਚ ਅਜਿਹੇ ਹੀ ਕੁਝ ਮਸਲਿਆਂ ਦੇ ਰੂ-ਬ-ਰੂ ਹੁੰਦਾ ਹੈl
Citations
Copy and paste a formatted citation or use one of the links to import into a bibliography manager and reference.

IEEE
Dr. Priya Goyal, "ZINDAGI DE YTHARTH DI PESHKARI:KATHA IS YUG DI", International Journal Of Creative and Innovative Research In All Studies, vol. 2, no. 2, pp. 95-99, 2019.
MLA Dr. Priya Goyal "ZINDAGI DE YTHARTH DI PESHKARI:KATHA IS YUG DI." International Journal Of Creative and Innovative Research In All Studies, vol 2, no. 2, 2019, pp. 95-99.
APA Dr. Priya Goyal (2019). ZINDAGI DE YTHARTH DI PESHKARI:KATHA IS YUG DI. International Journal Of Creative and Innovative Research In All Studies, 2(2), 95-99.
ZINDAGI DE YTHARTH DI PESHKARI:KATHA IS YUG DI
Number Of Downloads - 5


Last downloaded on 13/07/2022

Need Some Help?

Feel free to visit our FAQ section. You can also send us an email here or give us a call on +91 9898652593.